ਭਾਰਤੀ ਰੇਲਵੇ ਦੇ ਲਈ ਖੋਜ ਪਰਿਣਾਮ ( 1-10 )
ਅਨੰਤਨਾਗ-ਕਾਜੀਗੁੰਡ ਰੇਲ ਸੰਪਰਕ ਦੇਸ਼ ਹਵਾਲੇ ...
ਵਾਨਪੋ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਜੰਮੂ ਕਸ਼ਮੀਰ ਵਿਚ ਭਾਰਤੀ ਰੇਲਵੇ ਦੀ ਸੱਭ ਤੋਂ ਉੱਚੀ ਰੇਲ ਲਾਇਨ ਸੇਵਾ ਅਨੰਤਨਾਗ-ਕਾਜੀਗੁੰਡ ਰੇਲ ਸੰਪਰਕ ਦੇਸ਼ ਨੂੰ ਸਮਰਪਿਤ ਕੀਤੀ।...
punjabi.webdunia.com/newsworld/news/national/0910/28/1091028028_1.htm - 920.00kb
ਭਾਰਤੀ ਨੂੰ ਫਿਰ ਬਣਾਇਆ ਨਿਸ਼ਾਨਾ ...
ਆਸਟਰੇਲੀਆ ਵਿੱਚ ਇੱਕ ਭਾਰਤੀ ਨੌਜਵਾਨ ਉੱਤੇ ਫਿਰ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਯਾਰਾਵਿਲੇ ਦੇ 22 ਸਾਲਾ ਇੱਕ ਭਾਰਤੀ ਨੌਜਵਾਨ ਉੱਤੇ ਕੱਲ੍ਹ ਏਪਿੰਗ ਵਿੱਚ... ਪੁਲਿਸ ਨੇ ਦੱਸਿਆ ਕਿ ਇਹ ਭਾਰਤੀ ਨੌਜਵਾਨ ਏਪਿੰਗ ਰੇਲਵੇ ਸਟੇਸ਼ਨ ਦੇ ਕੋਲ ਸਥਿਤ ਬੱਸ ਅੱਡੇ ਉੱਤੇ ਸੁੱਤਾ ਪਿਆ ਸੀ। ਇਸ ਦੌਰਾਨ ਉੱਥੋਂ ਗੁੱਜਰ ਰਹੀ ਇੱਕ ਬੱਸ ਦੇ ਵਿੱਚੋਂ ਪੰਜ ਨੌਜਵਾਨ ਉਤਰੇ...
punjabi.webdunia.com/newsworld/news/international/0910/26/1091026012_1... - 978.00kb
ਬੀਐਮਐਲ ਨੂੰ ਭਾਰਤੀ ਰੇਲਵੇ ਵੱਲੋਂ ਠੇਕਾ (ਬੀਐਮਐਲ ਨੂੰ ਭਾਰਤੀ ...
ਬੀਐਮਐਲ ਨੂੰ ਭਾਰਤੀ ਰੇਲਵੇ ਵੱਲੋਂ ਠੇਕਾ ਬੀਐਮਐਲ ਨੂੰ ਭਾਰਤੀ ਰੇਲਵੇ ਵੱਲੋਂ ਠੇਕਾ ਨਵੀਂ ਦਿੱਲੀ, ਮੰਗਲਵਾਰ, 9 ਸਿਤੰਬਰ 2008( 17:16 IST ) ਵਾਰਤਾ ਭਾਰੀ ਅਰਥ ਮੂਵਿੰਗ ਉਪਕਰਨ ਬਣਾਉਣ ਵਾਲੇ... ਬੀਐਮਐਲ ਲਿਮਿਟੇਡ ਨੂੰ ਭਾਰਤੀ ਰੇਲਵੇ ਤੋਂ ਸਟੇਨਲੈਸ ਸਟੀਲ ਕੋਚ ਬਣਾਉਣ ਲਈ 31 ਕਰੋੜ ਰੁਪੇ ਦਾ ਠੇਕਾ ਮਿਲਿਆ ਹ ੈ। ਠੇਕੇ ਦੇ ਚੱਲਦੇ ਬੀਐਮਐਲ ਦੇ ਦੋ ਸਾਲਾਂ ਦੇ ਵਿੱਚਕਾਰ ਕੋਚਾਂ ਦੀ ਡਿਲੀਵਰੀ...
punjabi.webdunia.com/newsworld/business/businessnews/0809/09/108090904... - 17.20kb
ਬ੍ਰਿਟਿਸ਼ ਰਾਜ ਰੇਲ ਕੰਪਨੀ ਦੇ 125 ਸਾਲ ਪੂਰੇ ...
ਲੰਡਨ - ਬ੍ਰਿਟੇਨ ਦੀਆਂ ਪੁਰਾਣੀਆਂ ਰੇਲ ਕੰਪਨੀਆਂ ਵਿੱਚ ਇੱਕ ਕੰਪਨੀ ਆਪਣੀ 125 ਵੀਂ ਜਯੰਤੀ ਮਨਾ ਰਹੀ ਹੈ। ਇਸ ਕੰਪਨੀ ਨੇ 1920 ਤੱਕ ਭਾਰਤੀ ਰੇਲਵੇ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਰੇਲਵੇ ਦੇ ਇਤਿਹਾਸਿਕ ਸਥਾਨ ਡਾਰਲੀਗਟਨ ਵਿੱਚ ਸਥਿਤ ਵਿਲਿਯਮਸ ਲਿਮਿਟੇਡ ਬ੍ਰਿਟਿਸ਼ ਰੇਲਵੇ ਨੈਟਵਰਕ ਨੂੰ 1883 ਤੱਕ ਇੰਜੀਨੀਅਰਿੰਗ ਸਾਜੋ-ਸਮਾਨ ਉਪਲਬਧ ਕਰਾਉਂਦਾ ਰਿਹਾ।...
punjabi.webdunia.com/newsworld/news/international/0811/26/1081126003_1... - 1260.00kb
ਰੇਲਵੇ ਨੇ ਸੁਸ਼ੀਲ ਨੂੰ ਦਿੱਤੇ 55 ਲੱਖ (ਰੇਲਵੇ ਨੇ ਸੁਸ਼ੀਲ ਨੂੰ ...
2008( 15:45 IST ) ਭਾਸ਼ਾ ਭਾਰਤੀ ਰੇਲਵੇ ਨੇ ਬੀਜ਼ਿੰਗ ਉਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਸਮੇਤ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਆਪਣੇ ਐਥਲੀਟਾਂ ਨੂੰ ਨਕਦ ਪੁਰਸਕਾਰ... -30 ਲੱਖ ਰੁਪਏ ਦਿੱਤੇ ਗ ਏ। ਭਾਰਤੀ ਰੇਲਵੇ ਦੇ ਜਿਨ੍ਹਾਂ ਖਿਡਾਰੀਆਂ ਨੇ ਬੀਜਿੰਗ ਉਲੰਪਿਕ ਵਿੱਚ ਹਿੱਸਾ ਲਿਆ ਸੀ, ਉਹਨਾਂ ਵਿੱਚੋ ਸਭ ਨੂੰ ਦੋ ਲੱਖ ਰੁਪਏ ਦਿੱਤੇ ਗ ਏ। ਲਾਲੂ ਯਾਦਵ 56ਵੀਆਂ...
punjabi.webdunia.com/sports/othersports/sportsnews/0810/14/1081014027_... - 20.17kb
ਥਰਮਲ ਪਲਾਂਟ ਲਗਾਵੇਗਾ ਭਾਰਤੀ ਰੇਲਵੇ ...
ਨਵੀਂ ਦਿੱਲੀ - ਆਪਣੀ ਊਰਜਾ ਮੰਗ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਬਿਹਾਰ ਦੇ ਨਬੀ ਨਗਰ ਵਿਖੇ 1000 ਮੈਗਾਵਾਟ ਦਾ ਥਰਮਲ ਪਲਾਂਟ ਲਗਾਵੇਗਾ।ਰੇਲ ਰਾਜ ਮੰਤਰੀ ਈ. ਅਹਿਮਦ ਨੇ ਰਾਜਸਭਾ ਵਿਚ ਦੱਸਿਆ ਕਿ ਇਹ ਪਲਾਂਟ ਐਨਟੀਪੀਸੀ ਅਤੇ ਰੇਲਵੇ ਦਾ ਸੰਯੁਕਤ ਉੱਦਮ ਹੋਵੇਗਾ।...
punjabi.webdunia.com/newsworld/business/businessnews/0907/31/109073103... - 1220.00kb
ਰੇਲਵੇ ਅਤੇ ਝਾਰਖੰਡ ਫਾਇਨਲ ਵਿੱਚ ...
ਝਾਰਖੰਡ ਦੀ ਟੀਮਾਂ 55ਵੀਂ ਸੀਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਦੇ ਫਾਇਨਲ ਵਿੱਚ ਸ਼ਨਿਵਾਰ ਨੂੰ ਇੱਥੇ ਆਹਮਣੇ-ਸਾਹਮਣੇ ਹੋਣਗੀਆਂ ਸਟਾਰ ਖਿਡਾਰੀਆਂ ਨਾਲ ਲੈਸ ਰੇਲਵੇ ਨੇ ਆਪਣੇ ਸ਼ਾਨਦਾਰ ਅਭਿਆਨ ਨੂੰ ਜਾਰੀ ਰੱਖਦਿਆਂ ਮੁੰਬਈ ਨੂੰ 5-0 ਨਾਲ ਹਰਾਇਆ ...
punjabi.webdunia.com/sports/othersports/sportsnews/0802/09/1080209019_... - 29.42kb
ਭੇਲ ਨੂੰ 150 ਰੇਲ ਇੰਜਣ ਬਨਾਉਣ ਦਾ ਆਰਡਰ ...
ਨਵੀਂ ਦਿੱਲੀ - ਇੰਜਨੀਅਰੀ ਖਾਸ ਕਰਕੇ ਬਿਜਲੀ ਦੇ ਭਾਰੀ ਉਪਕਰਨ ਬਨਾਉਣ ਵਾਲੀ ਨਵਰਤਨ ਕੰਪਨੀ ਭਾਰਤ ਹੈਵੀ ਇਲੈਕਟ੍ਰਿਕਲਸ ਲਿਮਟਡ(ਭੇਲ) ਨੂੰ ਭਾਰਤੀ ਰੇਲਵੇ ਤੋਂ ਬਿਜਲੀ ਦੇ 150 ਇੰਜਣ ਬਨਾਉਣ ਦਾ 990 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।...
punjabi.webdunia.com/newsworld/business/businessnews/0909/10/109091005... - 1004.00kb
57 ਸ਼ਹਿਰਾਂ ਵਿੱਚ ਜਾਏਗੀ ਵਿਗਿਆਨ ਏਕਸਪ੍ਰੇਸ ...
18:12 IST ) ਵਾਰਤਾ ਕੁਦਰਤ ਦੇ ਰਹੱਸਾਂ ਦੀ ਵਿਗਿਆਨਿਕ ਸਮਝ ਦਾ ਬਿਓਰਾ ਲੈਕੇ ਇੱਕ ਰੇਲ ਕਲ ਤੋਂ ਦੇਸ਼ ਭਰ ਵਿੱਚ ਘੁੰਮਣ ਦੀ ਤਿਆਰੀ ਕਰ ਰਹੀ ਹੈ ਸਰੋਤਾਂ ਮੁਤਾਬਿਕ ਇਹ ਵਿਗਿਆਨ ਏਕਸਪ੍ਰੇਸ ਦੇਸ਼ ਦੇ 57 ਪ੍ਰਮੁਖ ਸ਼ਹਿਰਾਂ ਤੋਂ ਹੋਕੇ ਲੰਘੇਗੀ ਰੇਲ ਦਾ ਸਫ...
punjabi.webdunia.com/newsworld/news/national/0710/29/1071029037_1.htm - 29.93kb
ਯੂਏਈ 'ਚ ਸ਼ੁਰੂ ਹੋਵੇਗੀ ਵਿਸ਼ਾਲ ਰੇਲ ਯੋਜਨਾ ...
ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਰਾਜਧਾਨੀ ਅਬੂਧਾਬੀ 'ਚ ਦੇਸ਼ ਦੇ ਸਰਵਜਨਕ ਨਿਰਮਾਣ ਮੰਤਰੀ ਸ਼ੇਖ ਹਮਦਾਨ ਬਿਨ੍ਹ ਮੁਬਾਰਕ ਅਲ ਨਾਹਾਨ ਨੇ ਫੈਡਰੇਲ ਨੈਸ਼ਨਲ ਕੌਂਸਲ ਨੂੰ ਦੱਸਿਆ ਹੈ ਕਿ ਯੋਜਨਾ ਦੀ ਮਿਤੀ 2015 ਤੱਕ ਕੀਤੀ ਜਾਵੇਗੀ। ਦੁਬਈ 'ਚ ਮੈਟ੍ਰੋ ਯੋ...
punjabi.webdunia.com/newsworld/business/businessnews/0901/28/109012801... - 1238.00kb
ਸਬੰਧਿਤ ਖੋਜ