Make This Your Homepage
Submit Your Website
|
FAQ
ਜੇ ਤੁਸੀਂ, ਪੰਜਾਬੀ ਵਿੱਚ ਲਿੱਖਣਾ ਚਾਹੁੰਦੇ ਹੋ :
'ਮੇਰਾ ਭਾਰਤ ਮਹਾਨ'
ਤਾਂ ਅੰਗ੍ਰ੍ਵੇਜੀ ਵਿੱਚ ਟਾਈਪ ਕਰੋ 'meraa bhaarat mahaan'
ਹੋਰ ਸਿੱਖੋ >>
(ਸੁਝਾਵ ਦੇਖਣ ਲਈ ਸ਼ਬਦ ਤੇ ਕਲਿਕ ਕਰੋ.)
ਪੰਜਾਬੀ ਵਿੱਚ ਕਿਵੇਂ ਟਾਈਪ ਕਰੋ
|
ਕੀਬੋਰਡ ਸਹਾਇਤਾ
ਸਮਲੈਂਗਿਕਤਾ
ਦੇ ਲਈ ਖੋਜ ਪਰਿਣਾਮ ( 1-10 )
ਰਾਹੁਲ ਫਿਰ ਸਮਲੈਂਗਿਕ ਭੂਮਿਕਾ ਵਿੱਚ ...
ਫ਼ਿਲਮ ਨਿਰਦੇਸ਼ਕ ਓਨਿਰ ਇੱਕ ਫ਼ਿਲਮ ਬਣਾ ਰਹੇ ਹਨ, ਜਿਸ ਦਾ ਨਾਂ ਹੈ 'ਆਈ ਐਮ'। ਇਸ ਫ਼ਿਲਮ ਵਿੱਚ ਪੰਜ ਛੋਟੀ-ਛੋਟੀ ਕਹਾਣੀਆਂ ਹਨ। ਇਹਨਾਂ ਵਿੱਚੋਂ ਇੱਕ ਕਹਾਣੀ
ਸਮਲੈਂਗਿਕਤਾ
ਤੇ ਅਧਾਰਿਤ ਹੈ। ਜਿਸ ਵਿੱਚ ਰਾਹੁਲ ਬੋਸ ਨੇ ਸਮਲੈਂਗਿਕ ਲੜਕੇ ਦੀ ਭੂਮਿਕਾ ਨਿਭਾਈ ਹੈ।
...
punjabi.webdunia.com/entertainment/bollywood/newsgossips/0908/27/10908... - 892.00kb
ਲੈਂਗਿਕਤਾ ਨਿੱਜੀ ਮਾਮਲਾ ਹੈ : ਗੁਲ ਪਨਾਗ ...
ਅਭਿਨੇਤਰੀ ਗੁਲ ਪਨਾਗ ਨੇ
ਸਮਲੈਂਗਿਕਤਾ
'ਤੇ ਦਿੱਲੀ ਉੱਚ ਅਦਾਲਤ ਦੇ ਨਿਰਣੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਲੈਂਗਿਕਤਾ ਬਹੁਤ ਨਿੱਜੀ ਮਾਮਲਾ ਹੈ, ਜਿਸ 'ਚ ਕਿਸੇ ਨੂੰ ਦਖਲਅੰਦਾਜੀ ਨਹੀਂ
...
ਮੂਲ ਦੀ ਗੁਲ ਮੰਨਦੀ ਹੈ ਕਿ
ਸਮਲੈਂਗਿਕਤਾ
'ਤੇ ਦਿੱਲੀ ਉੱਚ ਅਦਾਲਤ ਨੇ ਜੋ ਆਦੇਸ਼ ਦਿੱਤਾ ਹੈ, ਉਹ ਸਵਾਗਤਯੋਗ ਹੈ। 'ਡੋਰ' ਵਰਗੀ ਸੰਵੇਦਨਸ਼ੀਲ ਫਿਲਮ ਵਿੱਚ ਅਭਿਨੈ ਕਰ ਚੁੱਕੀ ਗੁਲ ਨੇ ਆਪਣੇ
...
punjabi.webdunia.com/entertainment/bollywood/newsgossips/0907/14/10907... - 1346.00kb
ਕੇਂਦਰ ਨੇ
ਸਮਲੈਂਗਿਕਤਾ
'ਤੇ ਪੱਤੇ ਨਹੀਂ ਖੋਲ੍ਹੇ ...
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਹਾਲੇ ਇਹ ਪੂਰ੍ਹੀ ਤਰ੍ਹਾਂ ਸਾਫ਼ ਕੀਤਾ ਹੈ ਕਿ ਉਹ
ਸਮਲੈਂਗਿਕਤਾ
ਨੂੰ ਅਪਰਾਧ ਦੀ ਸ਼੍ਰੇਣੀ ਤੋਂ ਹਟਾਉਣ ਦੇ ਪੱਖ 'ਚ ਹੈ ਜਾਂ ਵਿਰੋਧ 'ਚ।
...
punjabi.webdunia.com/newsworld/news/national/0909/17/1090917048_1.htm - 2412.00kb
ਸਮਲੈਂਗਿਕਤਾ
ਦਾ ਕਿਤੇ ਵਿਰੋਧ 'ਤੇ ਕਿਤੇ ਸੁਆਗਤ ...
ਨਵੀਂ ਦਿੱਲੀ-
ਸਮਲੈਂਗਿਕਤਾ
ਨੂੰ ਅਪਰਾਧ ਦੱਸਣ ਵਾਲੀ ਭਾਰਤੀ ਦੰਡ ਸੰਹਿਤਾ ਦੀ ਧਾਰਾ 377 ਨੂੰ ਰੱਦ ਕਰਨ ਵਾਲੇ ਦਿੱਲੀ ਉੱਚ ਅਦਾਲਤ ਦੇ ਅੱਜ ਦੇ ਫ਼ੈਸਲੇ ਨੂੰ ਕੁੱਝ ਸੰਗਠਨਾਂ ਨੇ ਮਾਨਵਾਧਿਕਾਰ ਦਾ ਸਨਮਾਨ ਕਰਨ ਵਾਲਾ ਫ਼ੈਸਲਾ ਦੱਸਦੇ ਹੋਏ ਸੁਆਗਤ ਕੀਤਾ ਤਾਂ ਕਈਆਂ ਨੇ ਇਸ ਨੂੰ ਪਰਿਵਾਰ ਵਿਵਸਥਾ ਲਈ ਖਤਰਨਾਕ ਦੱਸਦੇ ਹੋਏ ਇਸ ਦਾ ਸਖਤ ਵਿਰੋਧ ਕੀਤਾ।
...
punjabi.webdunia.com/newsworld/news/international/0907/02/1090702077_1... - 2136.00kb
ਸਮਲੈਂਗਿਕ ਲੋਕ ਦਿਮਾਗੀ ਬੀਮਾਰ-ਰਾਮਦੇਵ ...
ਕਰਨਗੇ। ਸੁਆਮੀ ਰਾਮਦੇਵ ਨੇ
ਸਮਲੈਂਗਿਕਤਾ
ਨੂੰ ਸਮਾਜਿਕ ਅਤੇ ਨੈਤਿਕ ਅਪਰਾਧ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਕੀ ਕੋਈ ਵੀ ਕਾਨੂੰਨ ਮਾਹਿਰ ਅਤੇ ਰਾਜਨੀਤਿਕ ਆਪਣੇ ਪੁੱਤਰ ਜਾਂ ਪੁੱਤਰੀ ਦੇ ਸਮਲੈਂਗਿਕ
...
ਨੇ ਸੁਆਲ ਕੀਤਾ ਹੈ ਕਿ
ਸਮਲੈਂਗਿਕਤਾ
ਰੂਪੀ ਭ੍ਰਿਸ਼ਟਾਚਾਰ ਨਾਲ ਸਾਡੇ ਪਰਿਵਾਰਕ ਤਾਣੇ-ਬਾਣੇ ਨੂੰ ਤੋੜਨ ਦੀ ਕੋਈ ਸਾਜਿਸ਼ ਤਾਂ ਨਹੀਂ ਕੀਤੀ ਜਾ ਰਹੀ ਹੈ।
...
punjabi.webdunia.com/newsworld/news/national/0907/02/1090702074_1.htm - 2306.00kb
ਸਰਕਾਰ ਤੋਂ ਸੁਪ੍ਰੀਮ ਕੋਰਟ 'ਚ ਅਪੀਲ ਕਰਨ ਦੀ ਮੰਗ ...
ਸ਼ਿਲਾਂਗ-
ਸਮਲੈਂਗਿਕਤਾ
ਨੂੰ ਜਾਇਜ਼ ਕਰਾਰ ਦਿੱਤੇ ਜਾਣ ਦਾ ਵਿਰੋਧ ਕਰਦੇ ਹੋਏ ਪੂਰਬ ਉੱਤਰ ਖੇਤਰ ਦੇ ਪ੍ਰੋਟੇਸਟੇਂਟ ਚਰਚਾ ਨੇ ਅੱਜ ਕੇਂਦਰ ਦੀ ਕਾਂਗਰਸ ਨੀਤ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ,ਸਪ੍ਰੰਗ,ਸਰਕਾਰ ਤੋਂ ਦਿੱਲੀ ਉੱਚ ਅਦਾਲਤ ਦੇ ਫ਼ੈਸਲੇ ਖਿਲਾਫ਼ ਉੱਚ ਅਦਾਲਤ 'ਚ ਇੱਕ ਅਪੀਲ ਦਾਇਰ ਕਰਨ ਦੀ ਮੰਗ ਕੀਤੀ।
...
punjabi.webdunia.com/newsworld/news/national/0907/08/1090708067_1.htm - 2038.00kb
ਸੁਪਰੀਮ ਕੋਰਟ ਜਾਣਗੇ ਬਾਬਾ ਰਾਮਦੇਵ ...
ਨਵੀਂ ਦਿੱਲੀ - ਯੋਗ ਗੁਰੂ ਬਾਬਾ ਰਾਮਦੇਵ
ਸਮਲੈਂਗਿਕਤਾ
ਨੂੰ ਲੈਕੇ ਦਿੱਤੇ ਗਏ ਦਿੱਲੀ ਉੱਚ ਅਦਾਲਤ ਦੇ ਫੈਸਲੇ ਨੂੰ ਉੱਚਤਮ ਅਦਾਲਤ ਵਿੱਚ ਚੁਨੌਤੀ ਦੇਣਗੇ। ਇਸ ਸੰਬੰਧ ਵਿੱਚ ਬਾਬਾ ਰਾਮਦੇਵ ਅਗਲੇ ਸੰਭਵਤ ਇੱਕ ਦੋ ਦਿਨ ਵਿੱਚ ਸੁਪ੍ਰੀਮ ਕੋਰਟ ਵਿੱਚ ਅਪੀਲ ਦਾਇਰ ਕਰਨਗੇ।
...
punjabi.webdunia.com/newsworld/news/national/0907/08/1090708004_1.htm - 1202.00kb
ਸਮਲੈਂਗਿਕਤਾ
ਮੁੱਦੇ 'ਤੇ ਕੇਂਦਰ ਤੋਂ ਜੁਆਬ ਮੰਗਿਆ ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ
ਸਮਲੈਂਗਿਕਤਾ
ਨੂੰ ਵੈਧ ਠਹਿਰਾਉਣ ਸੰਬੰਧੀ ਦਿੱਲੀ ਹਾਈਕੋਰਟ ਦੇ ਫੈਸਲੇ ਉੱਤੇ ਅੱਜ ਤੱਤਕਾਲ ਰੋਕ ਲਗਾਉਣ ਤੋਂ ਇਨਕਾਰ ਕਰਦੇ ਹੋਏ ਕੇਂਦਰ ਨੂੰ ਜੁਆਬ ਦੇਣ ਦੇ ਲਈ ਅੱਠ ਹਫ਼ਤੇ ਦਾ ਸਮਾਂ ਦਿੱਤਾ ਹੈ।
...
punjabi.webdunia.com/newsworld/news/national/0907/20/1090720049_1.htm - 674.00kb
ਐਸਸੀ ਨੂੰ ਮੰਗਿਆ ਕੇਂਦਰ ਤੋਂ ਜਵਾਬ ...
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਦੇ
ਸਮਲੈਂਗਿਕਤਾ
ਨੂੰ ਜਾਇਜ ਕਰਾਰ ਦਿੱਤੇ ਗਏ ਫੈਸਲੇ ਖਿਲਾਫ ਦਿੱਤੀ ਗਈ ਇੱਕ ਯਾਚਿਕਾ ਉੱਪਰ ਸੁਪਰੀਮ ਕੋਰਟ ਨੇ ਅੱਜ ਸਰਕਾਰ ਤੋਂ ਜਵਾਬ ਮੰਗਿਆ ਹੈ ਜਿਸ ਵਿਚ ਯਾਚਿਕਾ ਕਰਤਾ ਨੇ ਕਿਹਾ ਹੈ ਕਿ ਇਸ ਦੇ ਵਿਆਹ ਉੱਪਰ ਗਲਤ ਪ੍ਰਭਾਵ ਪੈਣਗੇ।
...
punjabi.webdunia.com/newsworld/news/national/0907/09/1090709051_1.htm - 842.00kb
ਸਮਲਿੰਗੀ ਰਿਸ਼ਤੇ ਬਾਰੇ ਅੰਤਿਮ ਫੈਸਲਾ ਕਰੇਗਾ ਕੈਬਨਿਟ ...
ਨਬੀ ਆਜਾਦ ਨੇ ਸਮਲਿੰਗੀ ਵਿਆਹਾਂ ਨੂੰ ਵੈਧ ਕਰਾਰ ਦੇਣ ਦੇ ਦਿੱਲੀ ਹਾਈਕੋਰਟ ਦੇ ਫੈਸਲੇ ਦੇ ਸਾਰੇ ਪਹਿਲੂਆਂ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਕਿਹਾ ਕਿ ਇਸ ਸੰਬੰਧ ਵਿੱਚ ਮੰਤਰੀ ਮੰਡਲ ਹੀ ਅੰਤਿਮ ਫੈਸਲਾ ਲਵੇਗਾ। ਮੰਤਰੀਆਂ ਨੇ ਸਮਲਿ
...
punjabi.webdunia.com/newsworld/news/national/0907/29/1090729014_1.htm - 1546.00kb
Related Search
ਮਸ਼ਹੂਰ ਕੀਵਰਡਸ
ਪੰਜਾਬੀ ਫਿਲਮ : ਹੀਰ-ਰਾਂਝਾ
,
ਸ਼ਿਲਪਾ ਸ਼ੈਟੀ
,
ਐਸ਼ਵਰਿਆ ਰਾਏ
,
ਫਿਲਮ : ਤੁਮ ਮਿਲੇ
,
ਸ਼ਾਹਰੁਖ ਖਾਨ
,
ਪ੍ਰੇਮ ਕਹਾਣੀਆਂ
,
ਕਰੀਨਾ ਕਪੂਰ
,
ਰੋਜਾਨਾ ਰਾਸ਼ੀ
,
ਸਿਹਤ ਟਿਪਸ
,
ਸੁੰਦਰਤਾ ਟਿਪਸ
,
ਰੋਮਾਂਸ
,
ਚੁਟਕਲੇ
,
ਪੱਤ੍ਰਿਕਾ ਮਿਲਾਣ
,
ਸੈਰ ਸਪਾਟਾ
,
ਕ੍ਰਿਕੇਟ
,
ਧਰਮ ਯਾਤਰਾ
,
ਆਸਥਾ ਅਤੇ ਅੰਧਵਿਸ਼ਵਾਸ
,
ਸਿੱਖ-ਮੱਤ
,
ਖਾਣਾ-ਖਜਾਨਾ
,
ਸਾਹਿਤ ਖੇਤਰ
,
ਆਨਲਾਇਨ ਵੀਡੀਓ ਗੇਮਸ
,
ਪ੍ਰੇਮ ਕਹਾਣੀਆਂ
,
ਲਵ ਟਿਪਸ
,
ਫੋਟੋ ਗੈਲਰੀ
,
ਵਾਸਤੂ, ਫੇਂਗਸ਼ੁਈ
,
ਅਤੇ ਹੋਰ ਵੀ...
Advertising Programs
|
About Webdunia
|
Disclaimer
|
Privacy Policy
|
Terms of Service
|
Content Removal Request
© 2007-2008 Webdunia.com