ਹਰਿਆਣਾ ਦੇ ਲਈ ਖੋਜ ਪਰਿਣਾਮ ( 1-10 )
ਹਰਿਆਣਾ ਨੇ ਮਨਾਇਆ ਵੀਰ ਦਿਵਸ ...
ਖੇਤਰੀ ਹਰਿਆਣਾ ਨੇ ਮਨਾਇਆ ਵੀਰ ਦਿਵਸ ਰੋਹਤਕ,ਸੋਮਵਾਰ, 24 ਸਿਤੰਬਰ 2007( 15:19 IST ) ਭਾਸ਼ਾ ਹਰਿਆਣਾ ਨੇ ਐਤਵਾਰ ਨੂੰ ਵੀਰ ਅਤੇ ਸ਼ਹੀਦ ਦਿਵਸ ਮਨਾਇਆ. ਇਸ ਮੌਕੇ ਤੇ ਇੱਥੇ ਇੱਕ ਯੁੱਧ... ਹੁੱਡਾ ਨੇ ਏਲਾਨ ਕੀਤਾ ਕਿ ਹਰਿਆਣਾ ਦੇ ਸੁਤੰਤਰਤਾ ਸੇਨਾਨੀ ਅਤੇ ਸ਼ਹੀਦਾਂ ਦੇ ਨਾਂ ਨੂੰ ਪ੍ਰਸਿੱਧ ਕਰਨ ਵਾਲੀ ਇੱਕ ਸਥਾਈ ਪ੍ਰਦਰਸ਼ਨੀ ਵੀ ਇੱਥੇ ਲੱਗੇਗੀ. ਉਨ੍ਹਾਂ ਕਿਹਾ ਕਿ ਯੁੱਧ ਸਮਾਰਕ ਪਰਿਸਰ...
punjabi.webdunia.com/newsworld/news/regional/0709/24/1070924029_1.htm - 15.90kb
ਟੁਕੜਿਆਂ 'ਚ ਵੰਡੀ ਗਈ ਪੰਜਾਬੀਅਤ ...
1966 'ਚ ਪੰਜਾਬ ਅਤੇ ਹਰਿਆਣਾ ਦੀ ਵੰਡ ਕਰਕੇ ਵੀ ਸਿਆਸਤੀਆਂ ਨੇ ਆਪਣੀ ਸਿਆਸਤ ਕਰਨ ਲਈ ਤਾਂ ਜਗ੍ਹਾ ਬਣਾ ਲਈ ਪਰੰਤੂ ਇੱਕ ਵਾਰ ਫ਼ਿਰ ਪੰਜਾਬੀਆਂ ਦੇ ਦਿਲਾਂ ਨੂੰ ਉਹੀ ਦਰਦ ਮਿਲਿਆ,ਜੋ ਭਾਰਤੀ... ਨੂੰ ਆਪਣੀ ਅਤੇ ਕਦੇ ਹਰਿਆਣਾ ਵੱਲੋਂ ਆਪਣੀ ਰਾਜਧਾਨੀ ਕਹਿਲਾਉਣ ਲਈ ਹਮੇਸ਼ਾ ਸੰਘਰਸ਼ ਚੱਲਦਾ ਰਹਿੰਦਾ ਹੈ।ਕਦੇ ਯੂਨੀਵਰਸਿਟੀਆਂ ਦੀ,ਕਦੇ ਪੰਜਾਬ,ਹਰਿਆਣਾ ਦੇ ਪਾਣੀਆਂ ਅਤੇ ਕਦੇ ਹਰਿਆਣਾ ਲਈ ਅਲੱਗ...
punjabi.webdunia.com/newsworld/news/features/0910/17/1091017013_1.htm - 7598.00kb
Welcome To Webdunia ...
IST ) ਵਾਰਤਾ ਹਰਿਆਣਾ ਅਤੇ ਰਾਜਸਥਾਨ ਵਿੱਚ ਅੱਜ ਇੱਥੇ 11 ਸਾਲ ਬਾਅਦ ਸੂਬਾਈ ਸੜਕ ਆਵਾਜਾਈ ਸਮਝੌਤੇ 'ਤੇ ਦਸਤਖਤ ਹੋਏ ਹ ਨ। ਹਰਿਆਣਾ ਸਰਕਾਰ ਵੱਲੋਂ ਆਵਾਜਾਈ ਵਿਭਾਗ ਦੇ ਜਿਲ੍ਹਾ ਕਮਿਸ਼ਨਰ ਅਤੇ ਪ੍ਰਧਾਨ ਸਕੱਤਰ ਸਮੀਰ ਮਾਥੁਰ ਅਤੇ ਰਾਜਸਥਾਨ ਸਰਕਾਰ ਵੱਲੋ...
punjabi.webdunia.com/newsworld/news/national/0808/28/1080828059_1.htm - 21.58kb
ਪੰਜਾਬ ਤੇ ਹਰਿਆਣਾ 'ਚ ਠੰਢ ਨੇ ਜ਼ੋਰ ਫੜਿਆ ...
ਹੋਣ ਕਾਰਨ ਪੰਜਾਬ ਤੇ ਹਰਿਆਣਾ ਪੂਰੀ ਤਰ੍ਹਾਂ ਠੰਢ ਦੀ ਜਕੜ 'ਚ ਆ ਗਏ ਹਨ। ਅੱਜ ਸਵੇਰੇ ਪੰਜਾਬ ਤੇ ਹਰਿਆਣਾ ਦੇ ਕਈ ਥਾਵਾਂ 'ਤੇ ਧੁੰਦ ਵੀ ਪਈ ਪਰ ਇਸ ਨਾਲ ਆਵਾਜਾਈ ਪ੍ਰਭਾਵਿਤ ਨਹੀਂ ਹੋਈ।... ਹਨ। ਅੱਜ ਸਵੇਰੇ ਪੰਜਾਬ ਤੇ ਹਰਿਆਣਾ ਦੇ ਕਈ ਥਾਵਾਂ 'ਤੇ ਧੁੰਦ ਵੀ ਪਈ ਪਰ ਇਸ ਨਾਲ ਆਵਾਜਾਈ ਪ੍ਰਭਾਵਿਤ ਨਹੀਂ ਹੋਈ।...
punjabi.webdunia.com/newsworld/news/regional/0911/23/1091123004_1.htm - 1422.00kb - 1 ਦਿਨ ਪੂਰਵ
ਹਜਕਾਂ ਟੁੱਟੀ, ਚਾਰ ਵਿਧਾਇਕ ਕਾਂਗਰਸ ਨਾਲ ਜੁੜੇ ...
ਚੰਡੀਗੜ੍ਹ - ਹਰਿਆਣਾ ਵਿਚ ਹੋਏ ਇੱਕ ਮਹਤੱਵ ਪੂਰਨ ਸਿਆਸੀ ਘਟਨਾਕ੍ਰਮ ਹੇਠ ਹਰਿਆਣਾ ਜਨਹਿਤ ਕਾਂਗਰਸ(ਹਜਕਾਂ) ਦੇ ਛੇ ਵਿਧਾਇਕਾਂ ਵਿਚੋਂ ਚਾਰ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ।...ਚੰਡੀਗੜ੍ਹ - ਹਰਿਆਣਾ ਵਿਚ ਹੋਏ ਇੱਕ ਮਹਤੱਵ ਪੂਰਨ ਸਿਆਸੀ ਘਟਨਾਕ੍ਰਮ ਹੇਠ ਹਰਿਆਣਾ ਜਨਹਿਤ ਕਾਂਗਰਸ(ਹਜਕਾਂ) ਦੇ ਛੇ ਵਿਧਾਇਕਾਂ ਵਿਚੋਂ ਚਾਰ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ।...
punjabi.webdunia.com/newsworld/news/regional/0911/09/1091109057_1.htm - 570.00kb
ਮੱਧਪ੍ਰਦੇਸ਼-ਹਰਿਆਣਾ ਰਣਜੀ ਕ੍ਰਿਕਟ ਮੈਚ ਡ੍ਰਾਅ ...
ਇੰਦੌਰ - ਮੱਧ ਪ੍ਰਦੇਸ਼ ਅਤੇ ਹਰਿਆਣਾ ਵਿਚਕਾਰ ਖੇਡਿਆ ਗਿਆ ਰਣਜੀ ਟ੍ਰਾਫੇ ਪਲੇਟ ਗਰੁੱਪ ਚਾਰ ਰੋਜ਼ਾ ਮੈਚ ਬਿਨਾਂ ਕਿਸੇ ਸਿੱਟੇ ਦੇ ਖਤਮ ਹੋ ਗਿਆ।ਡ੍ਰਾਅ ਹੋਏ ਇਸ ਮੈਚ ਨਾਲ ਹਰਿਆਣਾ ਨੂੰ ਤਿੰਨ... ਹੋਏ ਇਸ ਮੈਚ ਨਾਲ ਹਰਿਆਣਾ ਨੂੰ ਤਿੰਨ ਅਤੇ ਮੱਧ ਪ੍ਰਦੇਸ਼ ਨੂੰ ਇੱਕ ਅੰਕ ਹਾਸਲ ਹੋਇਆ।...
punjabi.webdunia.com/sports/cricket/cricketnews/0911/07/1091107047_1.h... - 1434.00kb
ਹਰਿਆਣਾ 'ਚ 10 'ਚੋਂ 9 ਸੀਟਾਂ 'ਤੇ ਕਾਂਗਰਸ ਅੱਗੇ ...
ਚੰਡੀਗੜ੍ਹ - ਹਰਿਆਣਾ ਵਿੱਚ ਸ਼ਨੀਵਾਰ ਸਵੇਰੇ ਲੋਕਸਭਾ ਦੀਆਂ 10 ਸੀਟਾਂ ਲਈ ਸ਼ੁਰੂ ਹੋਈ ਮੱਤਗਣਨਾ ਦੇ ਸ਼ੁਰੂਆਤੀ ਨਤੀਜਿਆਂ ਦੇ ਮੁਤਾਬਕ ਕਾਂਗਰਸ ਨੌਂ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ ਉਮੀਦਵਾਰ ਗੁੜਗਾਉਂ, ਰੋਹਤਕ, ਕੁਰੂਕਸ਼ੇਤਰ, ਸਿਰਸਾ, ਭਿਵਾਨੀ-ਮਹੇਂਦਰਗੜ੍ਹ, ਅੰਬਾਲਾ, ਕਰਨਾਲ, ਸੋਨੀਪੱਤ ਅਤੇ ਫਰੀਦਾਬਾਦ 'ਚ ਅੱਗੇ ਚੱਲ ਰਹੇ ਹਨ।...
punjabi.webdunia.com/newsworld/generalelection09/electionnews/0905/16/... - 954.00kb
ਭਜਨ ਲਾਲ ਨੇ ਦਿੱਤਾ ਅਸਤੀਫ਼ਾ ...
ਚੰਡੀਗੜ੍ਹ-ਲੋਕਸਭਾ ਚੋਣਾਂ 'ਚ ਚੁਣੇ ਜਾਣ ਕਾਰਣ ਸਾਬਕਾ ਮੁੱਖਮੰਤਰੀ ਭਜਨ ਲਾਲ ਸਮੇਤ ਦੋ ਮੈਂਬਰਾਂ ਨੇ ਅੱਜ ਹਰਿਆਣਾ ਵਿਧਾਨਸਭਾ ਤੋਂ ਅਸਤੀਫ਼ਾ ਦੇ ਦਿੱਤਾ।...
punjabi.webdunia.com/newsworld/generalelection09/electionnews/0905/22/... - 836.00kb
ਫੈਡਰੇਸ਼ਨ ਕੱਪ 'ਤੇ ਯੂਪੀ ਦਾ ਕਬਜ਼ਾ ...
ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਹਰਿਆਣਾ ਨੂੰ 40 ਦੌੜਾਂ ਨਾਲ ਹਰਾ ਕੇ ਖਿਤਾਬ ਉੱਪਰ ਕਬਜ਼ਾ ਜਮਾਇਆ। ਮਯੰਕ ਨੇ ਹੈਟ੍ਰਿਕ ਲਗਾਉਂਦੇ ਹੋਏ ਕੁੱਲ ਸੱਤ ਵਿਕਟਾਂ ਹਾਸਲ ਕੀਤੀਆਂ।ਉੱਤਰ ਪ੍ਰਦੇਸ਼ ਨੇ ਪਹਿਲਾਂ... ਦੌੜਾਂ ਬਣਾਈਆਂ। ਜਵਾਬ ਵਿਚ ਹਰਿਆਣਾ ਦੀ ਟੀਮ 179 ਦੌੜਾਂ ਉੱਪਰ ਹੀ ਢਹਿ ਢੇਰੀ ਹੋ ਗਈ।ਸ਼ਾਨਦਾਰ ਗੇਂਦਬਾਜ਼ੀ ਲਈ ਉੱਤਰ ਪ੍ਰਦੇਸ਼ ਦੇ ਮਯੰਕ ਨੂੰ 'ਮੈਨ ਆਫ ਦ ਮੈਚ' ਐਲਾਣਿਆ ਗਿਆ।...
punjabi.webdunia.com/sports/cricket/cricketnews/0911/06/1091106042_1.h... - 1044.00kb
ਚਿਦੰਬਰਮ ਵੱਲੋਂ ਸੁਰੱਖਿਆ ਦੀ ਸਮੀਖਿਆ ...
ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਹਰਿਆਣਾ ਅਤੇ ਸੰਘ ਸ਼ਾਸਤ ਰਾਜ ਚੰਡੀਗੜ੍ਹ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਚੋਣ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ। ਚਿਦੰਬਰਮ ਅੱਜ ਸਵੇਰੇ ਇੱਥੇ ਪੁੱਜੇ ਅਤੇ ਹਵਾਈ ਅੱਡੇ ਤੋਂ ਸਿੱਧੇ ਮਿਹਮਾਨ ਘਰ ਪੁੱਜ ਗਏ ਜਿੱਥੇ ਉਹਨਾਂ ਨੇ ਇੱਕ ਘੰਟੇ ਤੱਕ ਖੇਤਰ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।...
punjabi.webdunia.com/newsworld/generalelection09/electionnews/0904/08/... - 1908.00kb